歌词
ਏਹ ਦਿਲ ਕਿਸੇ ਨਾਲ਼ ਹੌਲਾ ਨਹੀਂ ਕਰਦੇ
ਏਹ ਜ਼ਖ਼ਮਾਂ ਤੇ ਟੂਣਾ-ਥੌਲਾ ਨਹੀਂ ਕਰਦੇ
ਟੁੱਟਦਾ ਏ ਦਿਲ ਤਾਂ ਪਹਾੜਾਂ ਨੂੰ ਭੱਜਦੇ
ਏਹ ਹੋਰਾਂ ਵਾਂਗੂ ਬਹੁਤਾ ਰੌਲ਼ਾ ਨਹੀਂ ਕਰਦੇ
ਏਹ ਮੋਏ... ਰਾਤਾਂ ਨੂੰ ਸੌਂਦੇ ਕਯੋਂ ਨਹੀਂ
ਹੰਜੂ ਦਿਲ ਵਿੱਚ ਰੱਖਦੇ
ਅੱਖਾਂ ਤੇ ਆਉਂਦੇ ਕਯੋਂ ਨਹੀਂ
ਏਹ ਮੋਏ... ਰਾਤਾਂ ਨੂੰ ਸੌਂਦੇ ਕਯੋਂ ਨਹੀਂ
(ਏ ਅੱਧੀ ਰਾਤੀ ਟਕਾਅ ਨਹੀਂ ਮਰਜਾਣੇ ਨੂੰ)
ਹੰਜੂ ਦਿਲ ਵਿੱਚ ਰੱਖਦੇ
ਅੱਖਾਂ ਤੇ ਆਉਂਦੇ ਕਯੋਂ ਨਹੀਂ
लड़को तुम भी थोड़ा रो लिया करो!
तुम्हारे आंसू भी कोई देख रहा होगा
ਏਹ ਮੋਏ!